1
2 ਕੁਰਿੰਥੀਆਂ 4:18
Punjabi Standard Bible
PSB
ਅਸੀਂ ਵਿਖਾਈ ਦੇਣ ਵਾਲੀਆਂ ਵਸਤਾਂ ਉੱਤੇ ਨਹੀਂ, ਸਗੋਂ ਅਣਡਿੱਠ ਵਸਤਾਂ ਉੱਤੇ ਧਿਆਨ ਲਾਉਂਦੇ ਹਾਂ; ਕਿਉਂਕਿ ਵਿਖਾਈ ਦੇਣ ਵਾਲੀਆਂ ਵਸਤਾਂ ਥੋੜ੍ਹੇ ਸਮੇਂ ਲਈ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।
താരതമ്യം
2 ਕੁਰਿੰਥੀਆਂ 4:18 പര്യവേക്ഷണം ചെയ്യുക
2
2 ਕੁਰਿੰਥੀਆਂ 4:16-17
ਇਸ ਲਈ ਅਸੀਂ ਹੌਸਲਾ ਨਹੀਂ ਹਾਰਦੇ; ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ ਹੁੰਦੀ ਜਾਂਦੀ ਹੈ, ਤਾਂ ਵੀ ਸਾਡੀ ਅੰਦਰੂਨੀ ਮਨੁੱਖਤਾ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਕਿਉਂਕਿ ਸਾਡਾ ਥੋੜ੍ਹੀ ਦੇਰ ਦਾ ਹਲਕਾ ਜਿਹਾ ਕਸ਼ਟ ਸਾਡੇ ਲਈ ਵੱਡੀ ਸਗੋਂ ਅੱਤ ਵੱਡੀ ਸਦੀਪਕ ਮਹਿਮਾ ਨੂੰ ਪੈਦਾ ਕਰਦਾ ਹੈ।
2 ਕੁਰਿੰਥੀਆਂ 4:16-17 പര്യവേക്ഷണം ചെയ്യുക
3
2 ਕੁਰਿੰਥੀਆਂ 4:8-9
ਅਸੀਂ ਹਰ ਪਾਸਿਓਂ ਕਸ਼ਟ ਸਹਿੰਦੇ ਹਾਂ, ਪਰ ਦੱਬੇ ਨਹੀਂ ਜਾਂਦੇ; ਦੁਬਿਧਾ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ; ਸਤਾਏ ਜਾਂਦੇ ਹਾਂ, ਪਰ ਤਿਆਗੇ ਨਹੀਂ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ
2 ਕੁਰਿੰਥੀਆਂ 4:8-9 പര്യവേക്ഷണം ചെയ്യുക
4
2 ਕੁਰਿੰਥੀਆਂ 4:7
ਪਰ ਸਾਡੇ ਕੋਲ ਇਹ ਧਨ ਮਿੱਟੀ ਦੇ ਬਰਤਨਾਂ ਵਿੱਚ ਰੱਖਿਆ ਹੋਇਆ ਹੈ ਤਾਂਕਿ ਪਰਗਟ ਹੋ ਜਾਵੇ ਕਿ ਇਹ ਅਸੀਮ ਸ਼ਕਤੀ ਸਾਡੇ ਵੱਲੋਂ ਨਹੀਂ, ਬਲਕਿ ਪਰਮੇਸ਼ਰ ਦੀ ਵੱਲੋਂ ਹੈ।
2 ਕੁਰਿੰਥੀਆਂ 4:7 പര്യവേക്ഷണം ചെയ്യുക
5
2 ਕੁਰਿੰਥੀਆਂ 4:4
ਉਨ੍ਹਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਇਸ ਸੰਸਾਰ ਦੇ ਈਸ਼ਵਰ ਨੇ ਅੰਨ੍ਹਾ ਕਰ ਦਿੱਤਾ ਹੈ ਤਾਂਕਿ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ, ਉਸ ਦੇ ਤੇਜ ਦੀ ਖੁਸ਼ਖ਼ਬਰੀ ਦਾ ਚਾਨਣ ਉਨ੍ਹਾਂ ਉੱਤੇ ਨਾ ਚਮਕੇ।
2 ਕੁਰਿੰਥੀਆਂ 4:4 പര്യവേക്ഷണം ചെയ്യുക
6
2 ਕੁਰਿੰਥੀਆਂ 4:6
ਕਿਉਂ ਜੋ ਪਰਮੇਸ਼ਰ ਜਿਸ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ,” ਉਹੀ ਪਰਮੇਸ਼ਰ ਸਾਡੇ ਮਨਾਂ ਵਿੱਚ ਚਮਕਿਆ ਤਾਂਕਿ ਉਹ ਆਪਣੇ ਤੇਜ ਦੇ ਗਿਆਨ ਦਾ ਚਾਨਣ ਯਿਸੂ ਮਸੀਹ ਦੇ ਚਿਹਰੇ ਤੋਂ ਪਰਗਟ ਕਰੇ।
2 ਕੁਰਿੰਥੀਆਂ 4:6 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ