1
1 ਕੁਰਿੰਥੀਆਂ 4:20
Punjabi Standard Bible
PSB
ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ, ਸਗੋਂ ਸਮਰੱਥਾ ਵਿੱਚ ਹੈ।
താരതമ്യം
1 ਕੁਰਿੰਥੀਆਂ 4:20 പര്യവേക്ഷണം ചെയ്യുക
2
1 ਕੁਰਿੰਥੀਆਂ 4:5
ਇਸ ਲਈ ਜਦੋਂ ਤੱਕ ਪ੍ਰਭੂ ਨਾ ਆਵੇ, ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰੋ। ਉਹੀ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਚਾਨਣ ਵਿੱਚ ਲਿਆਵੇਗਾ ਅਤੇ ਮਨ ਦੇ ਮਨੋਰਥਾਂ ਨੂੰ ਪਰਗਟ ਕਰੇਗਾ। ਤਦ ਹਰੇਕ ਨੂੰ ਪਰਮੇਸ਼ਰ ਵੱਲੋਂ ਵਡਿਆਈ ਮਿਲੇਗੀ।
1 ਕੁਰਿੰਥੀਆਂ 4:5 പര്യവേക്ഷണം ചെയ്യുക
3
1 ਕੁਰਿੰਥੀਆਂ 4:2
ਅਤੇ ਇਸ ਸੰਬੰਧ ਵਿੱਚ ਪ੍ਰਬੰਧਕਾਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਮਾਨਦਾਰ ਪਾਏ ਜਾਣ।
1 ਕੁਰਿੰਥੀਆਂ 4:2 പര്യവേക്ഷണം ചെയ്യുക
4
1 ਕੁਰਿੰਥੀਆਂ 4:1
ਮਨੁੱਖ ਸਾਨੂੰ ਇੰਝ ਸਮਝੇ ਜਿਵੇਂ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦੇ ਪ੍ਰਬੰਧਕ
1 ਕੁਰਿੰਥੀਆਂ 4:1 പര്യവേക്ഷണം ചെയ്യുക
ആദ്യത്തെ സ്ക്രീൻ
വേദപുസ്തകം
പദ്ധതികൾ
വീഡിയോകൾ