ਇੱਕ ਨੂੰ ਆਤਮਾ ਦੇ ਰਾਹੀਂ ਬੁੱਧ ਦੀ ਗੱਲ ਅਤੇ ਦੂਜੇ ਨੂੰ ਉਸੇ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ; ਕਿਸੇ ਨੂੰ ਉਸੇ ਆਤਮਾ ਦੇ ਰਾਹੀਂ ਵਿਸ਼ਵਾਸ ਅਤੇ ਕਿਸੇ ਨੂੰ ਉਸੇ ਇੱਕੋ ਆਤਮਾ ਦੇ ਰਾਹੀਂ ਚੰਗਾਈ ਦੇ ਵਰਦਾਨ; ਕਿਸੇ ਨੂੰ ਚਮਤਕਾਰ ਕਰਨ, ਕਿਸੇ ਨੂੰ ਭਵਿੱਖਬਾਣੀ, ਕਿਸੇ ਨੂੰ ਆਤਮਾਵਾਂ ਦੀ ਪਰਖ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਕਿਸੇ ਨੂੰ ਭਾਸ਼ਾਵਾਂ ਦਾ ਅਰਥ ਕਰਨ ਦਾ ਵਰਦਾਨ