1
ਉਤਪਤ 33:4
ਪੰਜਾਬੀ ਮੌਜੂਦਾ ਤਰਜਮਾ
PCB
ਪਰ ਏਸਾਓ ਯਾਕੋਬ ਨੂੰ ਮਿਲਣ ਲਈ ਭੱਜਿਆ ਅਤੇ ਉਸ ਨੂੰ ਗਲੇ ਲਾਇਆ। ਉਸਨੇ ਆਪਣੀਆਂ ਬਾਹਾਂ ਉਸਦੀ ਗਰਦਨ ਦੁਆਲੇ ਪਾਈਆਂ ਅਤੇ ਉਸਨੂੰ ਚੁੰਮਿਆ ਅਤੇ ਉਹ ਰੋਇਆ।
Kokisana
Luka ਉਤਪਤ 33:4
2
ਉਤਪਤ 33:20
ਉੱਥੇ ਉਸ ਨੇ ਇੱਕ ਜਗਵੇਦੀ ਖੜ੍ਹੀ ਕੀਤੀ ਅਤੇ ਉਸ ਦਾ ਨਾਮ ਏਲ ਏਲੋਹੇ ਇਸਰਾਏਲ ਰੱਖਿਆ।
Luka ਉਤਪਤ 33:20