1
ਉਤਪਤ 15:6
ਪੰਜਾਬੀ ਮੌਜੂਦਾ ਤਰਜਮਾ
PCB
ਅਬਰਾਮ ਨੇ ਯਾਹਵੇਹ ਉੱਤੇ ਵਿਸ਼ਵਾਸ ਕੀਤਾ, ਅਤੇ ਉਸ ਦੇ ਲਈ ਇਹ ਗੱਲ ਧਾਰਮਿਕਤਾ ਗਿਣੀ ਗਈ।
Kokisana
Luka ਉਤਪਤ 15:6
2
ਉਤਪਤ 15:1
ਇਸ ਤੋਂ ਬਾਅਦ, ਇੱਕ ਦਰਸ਼ਣ ਵਿੱਚ ਅਬਰਾਮ ਨੂੰ ਯਾਹਵੇਹ ਦਾ ਬਚਨ ਆਇਆ: “ਅਬਰਾਮ, ਨਾ ਡਰ, ਮੈਂ ਤੇਰੀ ਢਾਲ ਹਾਂ ਅਤੇ ਤੇਰੇ ਲਈ ਵੱਡਾ ਫਲ ਹਾਂ।”
Luka ਉਤਪਤ 15:1
3
ਉਤਪਤ 15:5
ਉਹ ਉਸ ਨੂੰ ਬਾਹਰ ਲੈ ਗਿਆ ਅਤੇ ਕਿਹਾ, “ਅਕਾਸ਼ ਵੱਲ ਵੇਖ ਅਤੇ ਤਾਰਿਆਂ ਨੂੰ ਗਿਣ, ਜੇ ਤੂੰ ਉਹਨਾਂ ਨੂੰ ਗਿਣ ਸਕਦਾ ਹੈ।” ਤਦ ਉਸ ਨੇ ਉਸਨੂੰ ਕਿਹਾ, “ਇਸੇ ਤਰ੍ਹਾਂ ਤੂੰ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ।”
Luka ਉਤਪਤ 15:5
4
ਉਤਪਤ 15:4
ਤਦ ਯਾਹਵੇਹ ਦਾ ਬਚਨ ਉਸ ਕੋਲ ਆਇਆ, “ਇਹ ਮਨੁੱਖ ਤੇਰਾ ਵਾਰਿਸ ਨਹੀਂ ਹੋਵੇਗਾ, ਪਰ ਇੱਕ ਪੁੱਤਰ ਜੋ ਤੇਰਾ ਮਾਸ ਅਤੇ ਲਹੂ ਹੈ, ਤੇਰਾ ਵਾਰਸ ਹੋਵੇਗਾ”
Luka ਉਤਪਤ 15:4
5
ਉਤਪਤ 15:13
ਤਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਨਿਸ਼ਚਤ ਤੌਰ ਉੱਤੇ ਜਾਣ ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਉੱਥੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ।
Luka ਉਤਪਤ 15:13
6
ਉਤਪਤ 15:2
ਪਰ ਅਬਰਾਮ ਨੇ ਕਿਹਾ, “ਹੇ ਪ੍ਰਭੂ ਯਾਹਵੇਹ, ਤੂੰ ਮੈਨੂੰ ਕੀ ਦੇ ਸਕਦਾ ਹੈਂ ਕਿਉਂਕਿ ਮੈਂ ਤਾਂ ਬੇ-ਔਲਾਦ ਹਾਂ ਅਤੇ ਮੇਰੀ ਜਾਇਦਾਦ ਦਾ ਵਾਰਸ ਕੌਣ ਹੋਵੇਗਾ, ਕਿ ਦੰਮਿਸ਼ਕ ਦਾ ਅਲੀਅਜ਼ਰ ਹੋਵੇਗਾ?”
Luka ਉਤਪਤ 15:2
7
ਉਤਪਤ 15:18
ਉਸ ਦਿਨ ਯਾਹਵੇਹ ਨੇ ਅਬਰਾਮ ਨਾਲ ਨੇਮ ਬੰਨ੍ਹਿਆ ਅਤੇ ਆਖਿਆ, “ਮੈਂ ਇਹ ਧਰਤੀ ਮਿਸਰ ਦੇ ਦਰਿਆ ਤੋਂ ਲੈ ਕੇ ਵੱਡੀ ਨਦੀ ਫ਼ਰਾਤ ਤੱਕ ਦੀ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦਿੰਦਾ ਹਾਂ।
Luka ਉਤਪਤ 15:18
8
ਉਤਪਤ 15:16
ਚੌਥੀ ਪੀੜ੍ਹੀ ਵਿੱਚ ਉਹ ਇੱਥੇ ਮੁੜ ਆਉਣਗੇ ਕਿਉਂ ਜੋ ਅਮੋਰੀਆਂ ਦਾ ਪਾਪ ਅਜੇ ਪੂਰਾ ਨਹੀਂ ਹੋਇਆ।”
Luka ਉਤਪਤ 15:16