ਉਤਪਤ 4:26

ਉਤਪਤ 4:26 OPCV

ਸੇਥ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਅਨੋਸ਼ ਰੱਖਿਆ। ਉਸ ਸਮੇਂ ਲੋਕ ਯਾਹਵੇਹ ਦੇ ਨਾਮ ਨੂੰ ਪੁਕਾਰਣ ਲੱਗੇ।