ਉਤਪਤ 24:60

ਉਤਪਤ 24:60 OPCV

ਅਤੇ ਉਹਨਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਆਖਿਆ, “ਹੇ ਸਾਡੀ ਭੈਣ, ਤੇਰੀ ਅੰਸ ਹਜ਼ਾਰਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਵਾਧਾ ਕਰੇ। ਤੇਰੀ ਔਲਾਦ ਆਪਣੇ ਦੁਸ਼ਮਣਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇ।”