ਲੂਕਾ 14:34-35

ਲੂਕਾ 14:34-35 PSB

“ਨਮਕ ਤਾਂ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਉਸ ਨੂੰ ਕਾਹਦੇ ਨਾਲ ਸੁਆਦਲਾ ਕੀਤਾ ਜਾਵੇਗਾ? ਇਹ ਨਾ ਤਾਂ ਜ਼ਮੀਨ ਦੇ ਅਤੇ ਨਾ ਹੀ ਖਾਦ ਦੇ ਕੰਮ ਆਉਂਦਾ ਹੈ; ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”