ਯੂਹੰਨਾ 14:13-14

ਯੂਹੰਨਾ 14:13-14 PSB

ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਮੈਂ ਉਹੀ ਕਰਾਂਗਾ, ਤਾਂਕਿ ਪੁੱਤਰ ਵਿੱਚ ਪਿਤਾ ਦੀ ਮਹਿਮਾ ਹੋਵੇ। ਜੇ ਤੁਸੀਂ ਮੇਰੇ ਨਾਮ ਵਿੱਚ ਮੇਰੇ ਤੋਂ ਕੁਝ ਮੰਗੋਗੇ ਤਾਂ ਮੈਂ ਉਹੀ ਕਰਾਂਗਾ।