ਰਸੂਲ 2:44-45

ਰਸੂਲ 2:44-45 PSB

ਸਭ ਵਿਸ਼ਵਾਸ ਕਰਨ ਵਾਲੇ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਅਤੇ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ। ਉਹ ਆਪਣੀ ਸੰਪਤੀ ਅਤੇ ਸਮਾਨ ਵੇਚ ਕੇ ਹਰੇਕ ਨੂੰ ਜਿਹੀ ਕਿਸੇ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ।