1
ਮੱਤੀ 27:46
Punjabi Standard Bible
PSB
ਲਗਭਗ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ,“ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”
Bera saman
Njòttu ਮੱਤੀ 27:46
2
ਮੱਤੀ 27:51-52
ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ, ਧਰਤੀ ਕੰਬ ਉੱਠੀ ਅਤੇ ਚਟਾਨਾਂ ਤਿੜਕ ਗਈਆਂ, ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਸੁੱਤੇ ਹੋਏ ਸੰਤਾਂ ਦੇ ਸਰੀਰ ਜਿਵਾਏ ਗਏ
Njòttu ਮੱਤੀ 27:51-52
3
ਮੱਤੀ 27:50
ਤਦ ਯਿਸੂ ਨੇ ਫੇਰ ਉੱਚੀ ਅਵਾਜ਼ ਵਿੱਚ ਪੁਕਾਰਿਆ ਅਤੇ ਪ੍ਰਾਣ ਤਿਆਗ ਦਿੱਤਾ
Njòttu ਮੱਤੀ 27:50
4
ਮੱਤੀ 27:54
ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਯਿਸੂ ਦੀ ਪਹਿਰੇਦਾਰੀ ਕਰਨ ਵਾਲਿਆਂ ਨੇ ਇਹ ਭੁਚਾਲ ਅਤੇ ਜੋ ਹੋਇਆ ਸੀ, ਵੇਖਿਆ ਤਾਂ ਬਹੁਤ ਡਰ ਗਏ ਅਤੇ ਕਿਹਾ, “ਇਹ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”
Njòttu ਮੱਤੀ 27:54
5
ਮੱਤੀ 27:45
ਦਿਨ ਦੇ ਬਾਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ।
Njòttu ਮੱਤੀ 27:45
6
ਮੱਤੀ 27:22-23
ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਫਿਰ ਮੈਂ ਯਿਸੂ ਦਾ ਜਿਹੜਾ ਮਸੀਹ ਕਹਾਉਂਦਾ ਹੈ, ਕੀ ਕਰਾਂ?” ਸਭ ਨੇ ਕਿਹਾ, “ਸਲੀਬ 'ਤੇ ਚੜ੍ਹਾਓ!” ਉਸ ਨੇ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ?” ਪਰ ਉਹ ਹੋਰ ਵੀ ਜ਼ਿਆਦਾ ਚੀਕ ਕੇ ਬੋਲੇ, “ਇਸ ਨੂੰ ਸਲੀਬ 'ਤੇ ਚੜ੍ਹਾਓ।”
Njòttu ਮੱਤੀ 27:22-23
Heim
Biblía
Áætlanir
Myndbönd