1
ਯੂਹੰਨਾ 1:12
Punjabi Standard Bible
PSB
ਪਰ ਜਿੰਨਿਆਂ ਨੇ ਉਸ ਨੂੰ ਸਵੀਕਾਰ ਕੀਤਾ ਅਰਥਾਤ ਜਿਹੜੇ ਉਸ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਉਸ ਨੇ ਉਨ੍ਹਾਂ ਨੂੰ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ।
Bera saman
Njòttu ਯੂਹੰਨਾ 1:12
2
ਯੂਹੰਨਾ 1:1
ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ਰ ਸੀ।
Njòttu ਯੂਹੰਨਾ 1:1
3
ਯੂਹੰਨਾ 1:5
ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਪਰ ਹਨੇਰਾ ਉਸ ਉੱਤੇ ਪਰਬਲ ਨਾ ਹੋਇਆ।
Njòttu ਯੂਹੰਨਾ 1:5
4
ਯੂਹੰਨਾ 1:14
ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ ਅਤੇ ਅਸੀਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਜਿਹਾ ਵੇਖਿਆ ਜਿਹੜਾ ਕਿਰਪਾ ਅਤੇ ਸਚਾਈ ਨਾਲ ਭਰਪੂਰ ਸੀ
Njòttu ਯੂਹੰਨਾ 1:14
5
ਯੂਹੰਨਾ 1:3-4
ਸਭ ਕੁਝ ਉਸ ਦੇ ਰਾਹੀਂ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ, ਉਸ ਵਿੱਚੋਂ ਕੁਝ ਵੀ ਉਸ ਦੇ ਬਿਨਾਂ ਉਤਪੰਨ ਨਹੀਂ ਹੋਇਆ। ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ।
Njòttu ਯੂਹੰਨਾ 1:3-4
6
ਯੂਹੰਨਾ 1:29
ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ ਜਿਹੜਾ ਸੰਸਾਰ ਦਾ ਪਾਪ ਚੁੱਕ ਲੈ ਜਾਂਦਾ ਹੈ।
Njòttu ਯੂਹੰਨਾ 1:29
7
ਯੂਹੰਨਾ 1:10-11
ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੇ ਰਾਹੀਂ ਉਤਪੰਨ ਹੋਇਆ, ਪਰ ਸੰਸਾਰ ਨੇ ਉਸ ਨੂੰ ਨਾ ਪਛਾਣਿਆ। ਉਹ ਆਪਣਿਆਂ ਕੋਲ ਆਇਆ, ਪਰ ਉਸ ਦੇ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ।
Njòttu ਯੂਹੰਨਾ 1:10-11
8
ਯੂਹੰਨਾ 1:9
ਉਹ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਪ੍ਰਕਾਸ਼ਮਾਨ ਕਰਦਾ ਹੈ, ਸੰਸਾਰ ਵਿੱਚ ਆਉਣ ਵਾਲਾ ਸੀ।
Njòttu ਯੂਹੰਨਾ 1:9
9
ਯੂਹੰਨਾ 1:17
ਕਿਉਂਕਿ ਬਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸਚਾਈ ਯਿਸੂ ਮਸੀਹ ਦੇ ਦੁਆਰਾ ਆਈ।
Njòttu ਯੂਹੰਨਾ 1:17
Heim
Biblía
Áætlanir
Myndbönd