1
ਮਰਕੁਸ 3:35
Punjabi Standard Bible
PSB
ਕਿਉਂਕਿ ਜੋ ਕੋਈ ਪਰਮੇਸ਼ਰ ਦੀ ਇੱਛਾ 'ਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”
Σύγκριση
Διαβάστε ਮਰਕੁਸ 3:35
2
ਮਰਕੁਸ 3:28-29
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਨੂੰ ਪਾਪ ਅਤੇ ਨਿੰਦਾ ਜੋ ਵੀ ਉਹ ਕਰਨ, ਸਭ ਮਾਫ਼ ਕੀਤਾ ਜਾਵੇਗਾ, ਪਰ ਜੋ ਕੋਈ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਲਈ ਕਦੇ ਮਾਫ਼ੀ ਨਹੀਂ ਹੈ ਸਗੋਂ ਉਹ ਸਦੀਪਕ ਪਾਪ ਦਾ ਦੋਸ਼ੀ ਹੈ।”
Διαβάστε ਮਰਕੁਸ 3:28-29
3
ਮਰਕੁਸ 3:24-25
ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਕਾਇਮ ਨਹੀਂ ਰਹਿ ਸਕਦਾ। ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਕਾਇਮ ਨਹੀਂ ਰਹਿ ਸਕਦਾ।
Διαβάστε ਮਰਕੁਸ 3:24-25
4
ਮਰਕੁਸ 3:11
ਜਦੋਂ ਭ੍ਰਿਸ਼ਟ ਆਤਮਾਵਾਂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਸਾਹਮਣੇ ਡਿੱਗ ਪਈਆਂ ਅਤੇ ਚੀਕਦੀਆਂ ਹੋਈਆਂ ਕਹਿਣ ਲੱਗੀਆਂ, “ਤੂੰ ਪਰਮੇਸ਼ਰ ਦਾ ਪੁੱਤਰ ਹੈਂ!”
Διαβάστε ਮਰਕੁਸ 3:11
Αρχική
Αγία Γραφή
Σχέδια
Βίντεο