1
ਮੱਤੀ 8:26
Punjabi Standard Bible
PSB
ਉਸ ਨੇ ਉਨ੍ਹਾਂ ਨੂੰ ਕਿਹਾ,“ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਤੁਸੀਂ ਕਿਉਂ ਡਰਦੇ ਹੋ?” ਤਦ ਉਸ ਨੇ ਉੱਠ ਕੇ ਹਵਾ ਅਤੇ ਝੀਲ ਨੂੰ ਝਿੜਕਿਆ ਅਤੇ ਚਾਰੇ ਪਾਸੇ ਵੱਡੀ ਸ਼ਾਂਤੀ ਹੋ ਗਈ।
Σύγκριση
Διαβάστε ਮੱਤੀ 8:26
2
ਮੱਤੀ 8:8
ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ, ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ, ਪਰ ਕੇਵਲ ਵਚਨ ਹੀ ਕਹਿ ਦੇ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।
Διαβάστε ਮੱਤੀ 8:8
3
ਮੱਤੀ 8:10
ਇਹ ਸੁਣ ਕੇ ਯਿਸੂ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਇਸਰਾਏਲ ਵਿੱਚਐਨਾ ਵੱਡਾ ਵਿਸ਼ਵਾਸ ਕਿਸੇ ਦਾ ਨਹੀਂ ਵੇਖਿਆ।
Διαβάστε ਮੱਤੀ 8:10
4
ਮੱਤੀ 8:13
ਤਦ ਯਿਸੂ ਨੇ ਸੂਬੇਦਾਰ ਨੂੰ ਕਿਹਾ,“ਜਾ, ਜਿਵੇਂ ਤੂੰ ਵਿਸ਼ਵਾਸ ਕੀਤਾ, ਤੇਰੇ ਲਈ ਉਸੇ ਤਰ੍ਹਾਂ ਹੋਵੇ।” ਅਤੇ ਉਸ ਦਾ ਸੇਵਕ ਉਸੇ ਘੜੀ ਚੰਗਾ ਹੋ ਗਿਆ।
Διαβάστε ਮੱਤੀ 8:13
5
ਮੱਤੀ 8:27
ਉਹ ਮਨੁੱਖ ਹੈਰਾਨ ਹੋ ਕੇ ਕਹਿਣ ਲੱਗੇ, “ਇਹ ਕਿਹੋ ਜਿਹਾ ਮਨੁੱਖ ਹੈ ਕਿ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”
Διαβάστε ਮੱਤੀ 8:27
Αρχική
Αγία Γραφή
Σχέδια
Βίντεο