1
ਮੱਤੀ 21:22
Punjabi Standard Bible
PSB
ਅਤੇ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਵਿਸ਼ਵਾਸ ਨਾਲ ਮੰਗੋਗੇ, ਉਹ ਤੁਹਾਨੂੰ ਮਿਲ ਜਾਵੇਗਾ।”
Σύγκριση
Διαβάστε ਮੱਤੀ 21:22
2
ਮੱਤੀ 21:21
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਇਸ ਅੰਜੀਰ ਦੇ ਦਰਖ਼ਤ ਨਾਲ ਕੀਤਾ ਗਿਆ, ਸਗੋਂ ਜੇ ਤੁਸੀਂ ਇਸ ਪਹਾੜ ਨੂੰ ਵੀ ਕਹੋ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਡਿੱਗ’ ਤਾਂ ਇਹ ਹੋ ਜਾਵੇਗਾ
Διαβάστε ਮੱਤੀ 21:21
3
ਮੱਤੀ 21:9
ਉਸ ਦੇ ਅੱਗੇ ਅਤੇ ਪਿੱਛੇ ਚੱਲਣ ਵਾਲੇ ਲੋਕ ਉੱਚੀ ਅਵਾਜ਼ ਨਾਲ ਇਹ ਪੁਕਾਰ ਰਹੇ ਸਨ: ਦਾਊਦ ਦੇ ਪੁੱਤਰ ਦੀ ਹੋਸੰਨਾ! ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ! ਪਰਮਧਾਮ ਵਿੱਚ ਹੋਸੰਨਾ!
Διαβάστε ਮੱਤੀ 21:9
4
ਮੱਤੀ 21:13
ਅਤੇ ਉਨ੍ਹਾਂ ਨੂੰ ਕਿਹਾ,“ਲਿਖਿਆ ਹੈ: ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ’ ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾਉਂਦੇ ਹੋ।”
Διαβάστε ਮੱਤੀ 21:13
5
ਮੱਤੀ 21:5
ਸੀਯੋਨ ਦੀ ਬੇਟੀ ਨੂੰ ਕਹੋ, “ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਦੀਨ ਹੈ ਅਤੇ ਗਧੀ ਉੱਤੇ, ਬਲਕਿ ਗਧੀ ਦੇ ਬੱਚੇ ਉੱਤੇ ਸਵਾਰ ਹੈ।”
Διαβάστε ਮੱਤੀ 21:5
6
ਮੱਤੀ 21:42
ਯਿਸੂ ਨੇ ਉਨ੍ਹਾਂ ਨੂੰ ਕਿਹਾ,“ਕੀ ਤੁਸੀਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ? ਇਹ ਪ੍ਰਭੂ ਦੇ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਦਭੁਤ ਹੈ।
Διαβάστε ਮੱਤੀ 21:42
7
ਮੱਤੀ 21:43
ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਕੋਲੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਜਿਹੜੀ ਇਸ ਦਾ ਫਲ ਲਿਆਵੇ, ਦੇ ਦਿੱਤਾ ਜਾਵੇਗਾ।
Διαβάστε ਮੱਤੀ 21:43
Αρχική
Αγία Γραφή
Σχέδια
Βίντεο