ਰੋਮੀਆਂ 13:12

ਰੋਮੀਆਂ 13:12 PCB

ਰਾਤ ਖਤਮ ਹੋਣ ਵਾਲੀ ਹੈ; ਦਿਨ ਲਗਭਗ ਚੜਨ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਪਾਸੇ ਰੱਖੀਏ ਅਤੇ ਚਾਨਣ ਦੇ ਸ਼ਾਸਤਰ ਪਹਿਨ ਲਈਏ।