1
ਹੋਸ਼ੇਆ 2:19-20
ਪੰਜਾਬੀ ਮੌਜੂਦਾ ਤਰਜਮਾ
PCB
ਮੈਂ ਤੈਨੂੰ ਸਦਾ ਲਈ ਆਪਣੇ ਨਾਲ ਜੋੜਾਂਗਾ। ਮੈਂ ਤੁਹਾਨੂੰ ਧਾਰਮਿਕਤਾ ਅਤੇ ਨਿਆਂ ਵਿੱਚ, ਪਿਆਰ ਅਤੇ ਰਹਿਮ ਨਾਲ ਜੋੜਾਂਗਾ। ਮੈਂ ਤੁਹਾਨੂੰ ਵਫ਼ਾਦਾਰੀ ਨਾਲ ਵਿਆਹ ਦਿਆਂਗਾ, ਅਤੇ ਤੁਸੀਂ ਯਾਹਵੇਹ ਨੂੰ ਮੰਨੋਗੇ।
Uporedi
Istraži ਹੋਸ਼ੇਆ 2:19-20
2
ਹੋਸ਼ੇਆ 2:15
ਉੱਥੇ ਮੈਂ ਉਹ ਨੂੰ ਉਸ ਦੇ ਅੰਗੂਰੀ ਬਾਗ਼ ਵਾਪਸ ਦਿਆਂਗਾ, ਅਤੇ ਆਕੋਰ ਦੀ ਵਾਦੀ ਨੂੰ ਦਰਵਾਜ਼ਾ ਬਣਾ ਦਿਆਂਗਾ। ਉੱਥੇ ਉਹ ਆਪਣੀ ਜਵਾਨੀ ਦੇ ਦਿਨਾਂ ਵਾਂਗ ਜਵਾਬ ਦੇਵੇਗੀ, ਜਿਸ ਦਿਨ ਉਹ ਮਿਸਰ ਤੋਂ ਬਾਹਰ ਆਈ ਸੀ।
Istraži ਹੋਸ਼ੇਆ 2:15