1
ਅਫ਼ਸੀਆਂ 5:1-2
ਪੰਜਾਬੀ ਮੌਜੂਦਾ ਤਰਜਮਾ
PCB
ਪਰਮੇਸ਼ਵਰ ਦੇ ਪਿਆਰੇ ਬੱਚੇ ਹੋਣ ਦੇ ਨਾਤੇ, ਪਰਮੇਸ਼ਵਰ ਦੇ ਚੇਲੇ ਬਣੋ। ਤੁਹਾਡਾ ਸੁਭਾਅ ਪਿਆਰ ਵਾਲਾ ਹੋਵੇ, ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ ਹੈ। ਉਹ ਖੁਦ ਸਾਡੇ ਲਈ ਪਰਮੇਸ਼ਵਰ ਅੱਗੇ ਇੱਕ ਪਿਆਰੀ ਸੁਗੰਧੀ ਭੇਟ ਅਤੇ ਬਲੀਦਾਨ ਬਣ ਗਿਆ।
Uporedi
Istraži ਅਫ਼ਸੀਆਂ 5:1-2
2
ਅਫ਼ਸੀਆਂ 5:15-16
ਆਪਣੇ ਸੁਭਾਅ ਦਾ ਖਾਸ ਧਿਆਨ ਰੱਖੋ। ਤੇਰਾ ਸੁਭਾਅ ਮੂਰਖ ਵਰਗਾ ਨਾ ਹੋਵੇ, ਸਿਆਣਿਆਂ ਵਰਗਾ ਹੋਵੇ, ਹਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉ, ਕਿਉਂਕਿ ਦਿਨ ਬੁਰੇ ਹਨ।
Istraži ਅਫ਼ਸੀਆਂ 5:15-16
3
ਅਫ਼ਸੀਆਂ 5:18-20
ਸ਼ਰਾਬ ਨਾਲ ਮਤਵਾਲੇ ਨਾ ਹੋਵੋ ਕਿਉਂਕਿ ਇਹ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਪਰ ਪਵਿੱਤਰ ਆਤਮਾ ਨਾਲ ਭਰੋ, ਦਿਲ ਤੋਂ ਪ੍ਰਭੂ ਦੇ ਲਈ ਇੱਕ-ਦੂਜੇ ਨਾਲ ਜ਼ਬੂਰ, ਭਜਨ ਅਤੇ ਆਤਮਿਕ ਗੀਤ ਗਾਉ, ਹਮੇਸ਼ਾ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਸਭਨਾਂ ਗੱਲਾਂ ਦੇ ਲਈ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰੋ।
Istraži ਅਫ਼ਸੀਆਂ 5:18-20
4
ਅਫ਼ਸੀਆਂ 5:17
ਇਸ ਲਈ ਮੂਰਖ ਨਾ ਬਣੋ, ਪਰ ਸਮਝੋ ਕਿ ਪ੍ਰਭੂ ਦੀ ਇੱਛਾ ਕੀ ਹੈ।
Istraži ਅਫ਼ਸੀਆਂ 5:17
5
ਅਫ਼ਸੀਆਂ 5:25
ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰੋ ਜਿਵੇਂ ਕਿ ਮਸੀਹ ਨੇ ਕਲੀਸਿਆ ਨਾਲ ਪਿਆਰ ਕੀਤਾ ਅਤੇ ਉਸ ਲਈ ਆਪਣੇ ਆਪ ਨੂੰ ਬਲੀਦਾਨ ਕੀਤਾ।
Istraži ਅਫ਼ਸੀਆਂ 5:25
6
ਅਫ਼ਸੀਆਂ 5:8
ਕਿਉਂਕਿ ਤੁਸੀਂ ਪਹਿਲਾਂ ਹਨੇਰਾ ਸੀ, ਪਰ ਹੁਣ ਤੁਸੀਂ ਪ੍ਰਭੂ ਵਿੱਚ ਚਾਨਣ ਹੋ। ਚਾਨਣ ਦੇ ਬੱਚਿਆਂ ਵਾਂਗ ਜੀਓ।
Istraži ਅਫ਼ਸੀਆਂ 5:8
7
ਅਫ਼ਸੀਆਂ 5:21
ਮਸੀਹ ਵਿੱਚ ਆਦਰ ਦੇ ਨਾਲ ਇੱਕ-ਦੂਜੇ ਦੇ ਅਧੀਨ ਰਹੋ।
Istraži ਅਫ਼ਸੀਆਂ 5:21
8
ਅਫ਼ਸੀਆਂ 5:22
ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਅਧੀਨ ਹੋ।
Istraži ਅਫ਼ਸੀਆਂ 5:22
9
ਅਫ਼ਸੀਆਂ 5:33
ਪਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਪਣੀ ਪਤਨੀ ਨਾਲ ਓਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਆਪ ਨੂੰ ਕਰਦਾ ਹੈ ਅਤੇ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।
Istraži ਅਫ਼ਸੀਆਂ 5:33
10
ਅਫ਼ਸੀਆਂ 5:31
“ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।”
Istraži ਅਫ਼ਸੀਆਂ 5:31
11
ਅਫ਼ਸੀਆਂ 5:11
ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਸਗੋਂ ਝਿਜਕਦੇ ਹੋਏ ਬੇਨਕਾਬ ਕਰੋ।
Istraži ਅਫ਼ਸੀਆਂ 5:11