1
ਕੁਲੁੱਸੀਆਂ 4:6
ਪੰਜਾਬੀ ਮੌਜੂਦਾ ਤਰਜਮਾ
PCB
ਆਪਣੀ ਗੱਲਬਾਤ ਨੂੰ ਹਮੇਸ਼ਾ ਕਿਰਪਾ ਨਾਲ ਭਰਪੂਰ ਹੋਣ ਦਿਓ, ਨਮਕ ਦੇ ਨਾਲ ਮਿੱਟੀ ਵਾਲਾ, ਤਾਂ ਜੋ ਤੁਸੀਂ ਜਾਣ ਸਕੋ ਕਿ ਸਾਰਿਆਂ ਨੂੰ ਕਿਵੇਂ ਜਵਾਬ ਦੇਣਾ ਹੈ।
Uporedi
Istraži ਕੁਲੁੱਸੀਆਂ 4:6
2
ਕੁਲੁੱਸੀਆਂ 4:2
ਇਸ ਲਈ ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ।
Istraži ਕੁਲੁੱਸੀਆਂ 4:2
3
ਕੁਲੁੱਸੀਆਂ 4:5
ਬੁੱਧੀਮਾਨ ਬਣੋ ਜਿਸ ਤਰੀਕੇ ਨਾਲ ਤੁਸੀਂ ਬਾਹਰਲੇ ਲੋਕਾਂ ਪ੍ਰਤੀ ਵਿਵਹਾਰ ਕਰਦੇ ਹੋ; ਹਰ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉ।
Istraži ਕੁਲੁੱਸੀਆਂ 4:5