YouVersion Logo
Search Icon

ਰੋਮ 14:4

ਰੋਮ 14:4 CL-NA

ਤੂੰ ਕਿਸੇ ਦੂਜੇ ਦੇ ਸੇਵਕ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ ? ਇਹ ਉਸ ਸੇਵਕ ਦੇ ਮਾਲਕ ਦਾ ਕੰਮ ਹੈ ਕਿ ਉਹ ਦੇਖੇ ਕਿ ਉਹ ਸੇਵਕ ਠੀਕ ਕੰਮ ਕਰਦਾ ਹੈ ਜਾਂ ਗ਼ਲਤ । ਉਹ ਠੀਕ ਹੀ ਕੰਮ ਕਰੇਗਾ ਕਿਉਂਕਿ ਪ੍ਰਭੂ ਉਸ ਨੂੰ ਇਸ ਯੋਗ ਕਰ ਸਕਦੇ ਹਨ ।