ਰੋਮ 14:17-18
ਰੋਮ 14:17-18 CL-NA
ਕਿਉਂਕਿ ਪਰਮੇਸ਼ਰ ਦਾ ਰਾਜ ਖਾਣ-ਪੀਣ ਵਿੱਚ ਨਹੀਂ ਹੈ ਸਗੋਂ ਨੇਕੀ, ਸ਼ਾਂਤੀ ਅਤੇ ਅਨੰਦ ਵਿੱਚ ਹੈ ਜਿਹੜੇ ਪਵਿੱਤਰ ਆਤਮਾ ਦੇ ਦੁਆਰਾ ਮਿਲਦੇ ਹਨ । ਜਿਹੜਾ ਇਸ ਤਰ੍ਹਾਂ ਮਸੀਹ ਦੀ ਸੇਵਾ ਕਰਦਾ ਹੈ, ਉਹ ਪਰਮੇਸ਼ਰ ਨੂੰ ਖ਼ੁਸ਼ ਕਰਦਾ ਹੈ ਅਤੇ ਦੂਜਿਆਂ ਦੀਆਂ ਨਜ਼ਰਾਂ ਵਿੱਚ ਪਰਵਾਨ ਹੁੰਦਾ ਹੈ ।