ਰੋਮ 14:11-12
ਰੋਮ 14:11-12 CL-NA
ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪ੍ਰਭੂ ਦਾ ਵਚਨ ਹੈ, ‘ਮੈਨੂੰ ਆਪਣੇ ਜੀਵਨ ਦੀ ਸੌਂਹ ਕਿ ਮੇਰੇ ਸਾਹਮਣੇ ਹਰ ਕੋਈ ਗੋਡਾ ਟੇਕੇਗਾ, ਅਤੇ ਹਰ ਕੋਈ ਮੈਨੂੰ ਆਪਣਾ ਪਰਮੇਸ਼ਰ ਸਵੀਕਾਰ ਕਰੇਗਾ ।’” ਇਸ ਤਰ੍ਹਾਂ ਸਾਡੇ ਵਿੱਚੋਂ ਹਰ ਕੋਈ ਆਪਣਾ ਆਪਣਾ ਲੇਖਾ ਪਰਮੇਸ਼ਰ ਨੂੰ ਦੇਵੇਗਾ ।