YouVersion Logo
Search Icon

ਮਰਕੁਸ 14:23-24

ਮਰਕੁਸ 14:23-24 CL-NA

ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਉਸ ਵਿੱਚੋਂ ਪੀਤਾ । ਯਿਸੂ ਨੇ ਕਿਹਾ, “ਇਹ ਪਰਮੇਸ਼ਰ ਦੇ ਨੇਮ ਦਾ ਮੇਰਾ ਖ਼ੂਨ ਹੈ, ਜਿਹੜਾ ਬਹੁਤ ਸਾਰੇ ਲੋਕਾਂ ਦੇ ਲਈ ਵਹਾਇਆ ਜਾ ਰਿਹਾ ਹੈ ।

Free Reading Plans and Devotionals related to ਮਰਕੁਸ 14:23-24