ਮਰਕੁਸ 12:43-44
ਮਰਕੁਸ 12:43-44 CL-NA
ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਿਹਾ, “ਇਹ ਸੱਚ ਜਾਣੋ, ਇਸ ਗਰੀਬ ਵਿਧਵਾ ਨੇ ਸਾਰੇ ਦਾਨੀਆਂ ਨਾਲੋਂ ਦਾਨ ਪਾਤਰ ਵਿੱਚ ਬਹੁਤਾ ਪਾਇਆ ਹੈ । ਕਿਉਂਕਿ ਬਾਕੀਆਂ ਨੇ ਆਪਣੇ ਬਹੁਤੇ ਵਿੱਚੋਂ ਜੋ ਵਾਧੂ ਸੀ ਪਾਇਆ ਹੈ ਪਰ ਇਸ ਨੇ ਜੋ ਕੁਝ ਇਸ ਦੀ ਗ਼ਰੀਬੀ ਵਿੱਚ ਇਸ ਦੇ ਕੋਲ ਸੀ ਆਪਣਾ ਸਾਰਾ ਕੁਝ ਦਾਨ ਵਿੱਚ ਦੇ ਦਿੱਤਾ ਹੈ ।”