ਗਲਾਤੀਯਾ 5:17
ਗਲਾਤੀਯਾ 5:17 CL-NA
ਕਿਉਂਕਿ ਸਰੀਰ ਦੀਆਂ ਵਾਸਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ । ਇਸ ਲਈ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ ।