ਰਸੂਲਾਂ ਦੇ ਕੰਮ 9:17-18
ਰਸੂਲਾਂ ਦੇ ਕੰਮ 9:17-18 CL-NA
ਤਦ ਹਨਾਨਿਯਾਹ ਗਿਆ ਅਤੇ ਘਰ ਦੇ ਅੰਦਰ ਜਾ ਕੇ ਸੌਲੁਸ ਦੇ ਉੱਤੇ ਹੱਥ ਰੱਖ ਕੇ ਕਿਹਾ, “ਭਰਾ ਸੌਲੁਸ, ਪ੍ਰਭੂ ਯਿਸੂ ਜਿਹਨਾਂ ਨੇ ਰਾਹ ਵਿੱਚ ਤੈਨੂੰ ਦਰਸ਼ਨ ਦਿੱਤੇ ਸਨ ਮੈਨੂੰ ਭੇਜਿਆ ਹੈ ਕਿ ਤੂੰ ਫਿਰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ ।” ਇਕਦਮ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫਿਰ ਦੇਖਣ ਲੱਗ ਪਿਆ । ਇਸ ਦੇ ਬਾਅਦ ਉਸ ਨੇ ਬਪਤਿਸਮਾ ਲਿਆ