ਰਸੂਲਾਂ ਦੇ ਕੰਮ 26:16
ਰਸੂਲਾਂ ਦੇ ਕੰਮ 26:16 CL-NA
ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂਕਿ ਮੈਂ ਤੈਨੂੰ ਇਸ ਲਈ ਦਰਸ਼ਨ ਦਿੱਤਾ ਹੈ ਕਿ ਜੋ ਕੁਝ ਤੂੰ ਅੱਜ ਦੇਖਿਆ ਹੈ ਅਤੇ ਜੋ ਕੁਝ ਮੈਂ ਤੈਨੂੰ ਅੱਗੇ ਦਿਖਾਵਾਂਗਾ, ਉਸ ਸਭ ਦੇ ਲਈ ਤੈਨੂੰ ਆਪਣਾ ਸੇਵਕ ਅਤੇ ਗਵਾਹ ਨਿਯੁਕਤ ਕਰਾਂ ।