ਰਸੂਲਾਂ ਦੇ ਕੰਮ 12:7
ਰਸੂਲਾਂ ਦੇ ਕੰਮ 12:7 CL-NA
ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਉੱਥੇ ਆ ਕੇ ਖੜ੍ਹਾ ਹੋ ਗਿਆ ਅਤੇ ਕੋਠੜੀ ਚਾਨਣ ਨਾਲ ਭਰ ਗਈ । ਸਵਰਗਦੂਤ ਨੇ ਪਤਰਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਉਸ ਨੂੰ ਜਗਾ ਕੇ ਕਿਹਾ, “ਛੇਤੀ ਕਰ, ਉੱਠ !” ਉਸੇ ਸਮੇਂ ਪਤਰਸ ਦੀਆਂ ਹੱਥਕੜੀਆਂ ਖੁੱਲ੍ਹ ਕੇ ਡਿੱਗ ਪਈਆਂ ।