2 ਕੁਰਿੰਥੁਸ 7:9
2 ਕੁਰਿੰਥੁਸ 7:9 CL-NA
ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਮੈਂ ਤੁਹਾਨੂੰ ਦੁੱਖ ਦਿੱਤਾ ਹੈ ਸਗੋਂ ਇਸ ਲਈ ਕਿ ਤੁਸੀਂ ਤੋਬਾ ਕੀਤੀ ਹੈ । ਤੁਹਾਡੇ ਦੁੱਖ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਨ ਇਸ ਲਈ ਸਾਡੇ ਕੋਲੋਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ।