YouVersion Logo
Search Icon

2 ਕੁਰਿੰਥੁਸ 5:18-19

2 ਕੁਰਿੰਥੁਸ 5:18-19 CL-NA

ਸਭ ਕੁਝ ਪਰਮੇਸ਼ਰ ਵਲੋਂ ਹੈ ਜਿਹਨਾਂ ਨੇ ਮਸੀਹ ਦੇ ਦੁਆਰਾ ਸਾਡਾ ਮੇਲ ਆਪਣੇ ਨਾਲ ਕੀਤਾ ਹੈ ਅਤੇ ਹੁਣ ਇਹ ਹੀ ਮੇਲ ਦਾ ਕੰਮ ਸਾਨੂੰ ਸੌਂਪਿਆ ਹੈ । ਇਸ ਲਈ ਪਰਮੇਸ਼ਰ ਮਸੀਹ ਦੇ ਦੁਆਰਾ ਸੰਸਾਰ ਦਾ ਮੇਲ ਆਪਣੇ ਨਾਲ ਕਰ ਰਹੇ ਸਨ । ਉਹ ਲੋਕਾਂ ਦੇ ਪਾਪਾਂ ਦਾ ਲੇਖਾ ਉਹਨਾਂ ਦੇ ਵਿਰੁੱਧ ਨਹੀਂ ਰੱਖਦੇ ਸਗੋਂ ਉਹਨਾਂ ਨੇ ਸਾਨੂੰ ਮੇਲ ਦਾ ਸੰਦੇਸ਼ ਸੌਂਪਿਆ ਹੈ ।