YouVersion Logo
Search Icon

2 ਕੁਰਿੰਥੁਸ 5:15-16

2 ਕੁਰਿੰਥੁਸ 5:15-16 CL-NA

ਮਸੀਹ ਸਾਰਿਆਂ ਦੇ ਲਈ ਮਰੇ ਤਾਂ ਜੋ ਜਿਹੜੇ ਜਿਊਂਦੇ ਹਨ, ਉਹ ਆਪਣੇ ਲਈ ਨਹੀਂ ਸਗੋਂ ਮਸੀਹ ਦੇ ਲਈ ਜਿਊਣ ਜਿਹੜੇ ਉਹਨਾਂ ਦੇ ਲਈ ਮਰੇ ਅਤੇ ਜਿਊਂਦੇ ਕੀਤੇ ਗਏ । ਇਸ ਲਈ ਹੁਣ ਤੋਂ ਅਸੀਂ ਕਿਸੇ ਨੂੰ ਵੀ ਸਰੀਰਕ ਤੌਰ ਤੇ ਨਹੀਂ ਜਾਣਦੇ । ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰਕ ਤੌਰ ਤੇ ਜਾਣਦੇ ਸੀ ਪਰ ਹੁਣ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਜਾਣਦੇ ।