2 ਕੁਰਿੰਥੁਸ 1:3-4
2 ਕੁਰਿੰਥੁਸ 1:3-4 CL-NA
ਪਰਮੇਸ਼ਰ ਅਤੇ ਸਾਡੇ ਪ੍ਰਭੂ ਯਿਸੂ ਦੇ ਪਿਤਾ ਦੀ ਮਹਿਮਾ ਹੋਵੇ, ਉਹ ਦਇਆਵਾਨ ਪਿਤਾ ਅਤੇ ਹਰ ਸਮੇਂ ਤਸੱਲੀ ਦੇਣ ਵਾਲੇ ਪਰਮੇਸ਼ਰ ਹਨ । ਉਹ ਸਾਡੇ ਹਰ ਦੁੱਖ ਵਿੱਚ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਹੋਰ ਲੋਕਾਂ ਨੂੰ ਜਿਹੜੇ ਦੁੱਖ ਵਿੱਚ ਹਨ, ਪਰਮੇਸ਼ਰ ਤੋਂ ਮਿਲੀ ਮਦਦ ਦੇ ਰਾਹੀਂ ਤਸੱਲੀ ਦੇਈਏ ।












