1 ਕੁਰਿੰਥੁਸ 8:1-2
1 ਕੁਰਿੰਥੁਸ 8:1-2 CL-NA
ਹੁਣ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਹੋਏ ਭੋਜਨ ਸੰਬੰਧੀ ਪ੍ਰਸ਼ਨ, ਜਿਸ ਤਰ੍ਹਾਂ ਅਸੀਂ ਸਾਰੇ ਗਿਆਨਵਾਨ ਹਾਂ, ਅਸੀਂ ਜਾਣਦੇ ਹਾਂ ਕਿ ਗਿਆਨ ਹੰਕਾਰੀ ਬਣਾ ਦਿੰਦਾ ਹੈ ਪਰ ਪਿਆਰ ਉਸਾਰਦਾ ਹੈ । ਜੇਕਰ ਕੋਈ ਸਮਝਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਤਾਂ ਉਹ ਅਸਲ ਵਿੱਚ ਉਹ ਨਹੀਂ ਜਾਣਦਾ ਜੋ ਉਸ ਨੂੰ ਜਾਨਣਾ ਚਾਹੀਦਾ ਹੈ ।





