1 ਕੁਰਿੰਥੁਸ 12:8-10
1 ਕੁਰਿੰਥੁਸ 12:8-10 CL-NA
ਆਤਮਾ ਕਿਸੇ ਮਨੁੱਖ ਨੂੰ ਬੁੱਧੀ ਨਾਲ ਬੋਲਣ ਦਾ ਵਰਦਾਨ, ਕਿਸੇ ਨੂੰ ਗਿਆਨ ਭਰਿਆ ਉਪਦੇਸ਼, ਕਿਸੇ ਨੂੰ ਵਿਸ਼ਵਾਸ, ਕਿਸੇ ਨੂੰ ਚੰਗਾ ਕਰਨ ਦੀ ਸਮਰੱਥਾ, ਕਿਸੇ ਨੂੰ ਚਮਤਕਾਰ ਕਰਨ ਦਾ ਵਰਦਾਨ, ਕਿਸੇ ਨੂੰ ਸੰਦੇਸ਼ ਦੇਣ ਦੀ ਸਮਰੱਥਾ, ਕਿਸੇ ਨੂੰ ਆਤਮਾਵਾਂ ਦੇ ਭੇਤ ਦਾ ਗਿਆਨ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਬੋਲਣ ਅਤੇ ਕਿਸੇ ਨੂੰ ਇਹਨਾਂ ਭਾਸ਼ਾਵਾਂ ਦੇ ਅਨੁਵਾਦ ਕਰਨ ਦਾ ਵਰਦਾਨ ਦਿੰਦਾ ਹੈ ।





