1 ਕੁਰਿੰਥੁਸ 12:28
1 ਕੁਰਿੰਥੁਸ 12:28 CL-NA
ਪਰਮੇਸ਼ਰ ਨੇ ਕਲੀਸੀਯਾ ਵਿੱਚ ਹਰ ਇੱਕ ਨੂੰ ਵੱਖ-ਵੱਖ ਸੇਵਾ ਦੇ ਕੰਮ ਸੌਂਪੇ ਹਨ, ਪਹਿਲਾਂ ਰਸੂਲ, ਦੂਜੇ ਨਬੀ, ਤੀਜੇ ਸਿੱਖਿਅਕ, ਫਿਰ ਚਮਤਕਾਰ ਕਰਨ ਵਾਲੇ, ਬਿਮਾਰੀਆਂ ਤੋਂ ਚੰਗਾ ਕਰਨ ਵਾਲੇ, ਸਹਾਇਤਾ ਕਰਨ ਵਾਲੇ, ਪ੍ਰਬੰਧਕ, ਅਤੇ ਪਰਾਈਆਂ ਭਾਸ਼ਾਵਾਂ ਬੋਲਣ ਵਾਲੇ ।