1 ਕੁਰਿੰਥੁਸ 12:17-19
1 ਕੁਰਿੰਥੁਸ 12:17-19 CL-NA
ਜੇਕਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਿਆ ਕਿਸ ਤਰ੍ਹਾਂ ਜਾਂਦਾ ? ਇਸੇ ਤਰ੍ਹਾਂ ਜੇਕਰ ਸਾਰਾ ਸਰੀਰ ਕੰਨ ਹੀ ਹੁੰਦਾ ਤਾਂ ਸੁੰਘਿਆ ਕਿਸ ਤਰ੍ਹਾਂ ਜਾਂਦਾ ? ਪਰ ਸੱਚਾਈ ਇਹ ਹੈ ਕਿ ਪਰਮੇਸ਼ਰ ਨੇ ਠੀਕ ਹਰ ਇੱਕ ਅੰਗ ਨੂੰ ਆਪਣੀ ਇੱਛਾ ਨਾਲ ਸਰੀਰ ਦੇ ਵਿੱਚ ਰੱਖਿਆ ਹੈ ਪਰ ਜੇਕਰ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਫਿਰ ਸਰੀਰ ਕਿੱਥੇ ਹੁੰਦਾ ?





