1 ਕੁਰਿੰਥੁਸ 10:13
1 ਕੁਰਿੰਥੁਸ 10:13 CL-NA
ਅਜੇ ਤੱਕ ਤੁਹਾਡੇ ਉੱਤੇ ਕੋਈ ਅਜਿਹੀ ਪਰੀਖਿਆ ਨਹੀਂ ਆਈ ਜਿਹੜੀ ਹੋਰ ਲੋਕਾਂ ਉੱਤੇ ਨਾ ਆਈ ਹੋਵੇ । ਪਰਮੇਸ਼ਰ ਭਰੋਸੇਯੋਗ ਹਨ, ਉਹ ਤੁਹਾਨੂੰ ਅਜਿਹੀ ਕਿਸੇ ਪਰੀਖਿਆ ਵਿੱਚ ਨਹੀਂ ਪੈਣ ਦੇਣਗੇ ਜਿਹੜੀ ਤੁਹਾਡੇ ਸਹਿਣ ਤੋਂ ਬਾਹਰ ਹੋਵੇ ਸਗੋਂ ਪਰੀਖਿਆ ਆਉਣ ਉੱਤੇ ਉਹ ਤੁਹਾਨੂੰ ਉਸ ਨੂੰ ਸਹਿਣ ਦੀ ਸਮਰੱਥਾ ਵੀ ਦੇਣਗੇ ਅਤੇ ਉਸ ਤੋਂ ਬਾਹਰ ਨਿਕਲਣ ਦਾ ਰਾਹ ਵੀ ਪ੍ਰਦਾਨ ਕਰਨਗੇ ।












