1
ਉਤਪਤ 7:1
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਤਦ ਯਾਹਵੇਹ ਨੇ ਨੋਹ ਨੂੰ ਕਿਹਾ, “ਤੂੰ ਅਤੇ ਤੇਰਾ ਸਾਰਾ ਪਰਿਵਾਰ ਕਿਸ਼ਤੀ ਵਿੱਚ ਜਾਓ, ਕਿਉਂਕਿ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ।
Compare
ਉਤਪਤ 7:1ਪੜਚੋਲ ਕਰੋ
2
ਉਤਪਤ 7:24
ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।
ਉਤਪਤ 7:24ਪੜਚੋਲ ਕਰੋ
3
ਉਤਪਤ 7:11
ਨੋਹ ਦੇ ਜੀਵਨ ਦੇ 600 ਸਾਲ ਵਿੱਚ, ਦੂਜੇ ਮਹੀਨੇ ਦੇ ਸਤਾਰ੍ਹਵੇਂ ਦਿਨ, ਉਸ ਦਿਨ ਵੱਡੇ ਡੂੰਘੇ ਪਾਣੀ ਦੇ ਸਾਰੇ ਚਸ਼ਮੇ ਫੁੱਟ ਪਏ, ਅਤੇ ਅਕਾਸ਼ ਦੇ ਦਰਵਾਜ਼ੇ ਖੁੱਲ੍ਹ ਗਏ।
ਉਤਪਤ 7:11ਪੜਚੋਲ ਕਰੋ
4
ਉਤਪਤ 7:23
ਧਰਤੀ ਉੱਤੇ ਹਰ ਜੀਵਤ ਚੀਜ਼ ਨੂੰ ਮਿਟਾ ਦਿੱਤਾ ਗਿਆ ਸੀ; ਲੋਕ, ਜਾਨਵਰ ਅਤੇ ਧਰਤੀ ਦੇ ਨਾਲ-ਨਾਲ ਚੱਲਣ ਵਾਲੇ ਜੀਵ ਅਤੇ ਪੰਛੀ ਧਰਤੀ ਤੋਂ ਮਿਟਾ ਦਿੱਤੇ ਗਏ ਸਨ। ਸਿਰਫ ਨੋਹ ਬਚਿਆ ਸੀ, ਅਤੇ ਉਹ ਲੋਕ ਜੋ ਕਿਸ਼ਤੀ ਵਿੱਚ ਸਨ।
ਉਤਪਤ 7:23ਪੜਚੋਲ ਕਰੋ
5
ਉਤਪਤ 7:12
ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਤੱਕ ਮੀਂਹ ਪਿਆ।
ਉਤਪਤ 7:12ਪੜਚੋਲ ਕਰੋ
Home
ਬਾਈਬਲ
Plans
ਵੀਡੀਓ