1
ਉਤਪਤ 4:7
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਜੇ ਤੂੰ ਭਲਾ ਕਰੇ ਤਾਂ ਕੀ ਤੇਰੀ ਭੇਟ ਸਵੀਕਾਰ ਨਾ ਕੀਤੀ ਜਾਵੇਗੀ, ਪਰ ਜੇ ਤੂੰ ਭਲਾ ਨਾ ਕਰੇ ਤਾਂ ਪਾਪ ਦਰਵਾਜ਼ੇ ਉੱਤੇ ਘਾਤ ਲਾ ਕੇ ਬੈਠਦਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।”
Compare
ਉਤਪਤ 4:7ਪੜਚੋਲ ਕਰੋ
2
ਉਤਪਤ 4:26
ਸੇਥ ਦਾ ਵੀ ਇੱਕ ਪੁੱਤਰ ਸੀ ਅਤੇ ਉਸ ਨੇ ਉਸ ਦਾ ਨਾਮ ਅਨੋਸ਼ ਰੱਖਿਆ। ਉਸ ਸਮੇਂ ਲੋਕ ਯਾਹਵੇਹ ਦੇ ਨਾਮ ਨੂੰ ਪੁਕਾਰਣ ਲੱਗੇ।
ਉਤਪਤ 4:26ਪੜਚੋਲ ਕਰੋ
3
ਉਤਪਤ 4:9
ਤਦ ਯਾਹਵੇਹ ਨੇ ਕਾਇਨ ਨੂੰ ਕਿਹਾ, “ਤੇਰਾ ਭਰਾ ਹਾਬਲ ਕਿੱਥੇ ਹੈ?” ਉਸਨੇ ਜਵਾਬ ਦਿੱਤਾ, “ਮੈਂ ਨਹੀਂ ਜਾਣਦਾ, ਕੀ ਮੈਂ ਆਪਣੇ ਭਰਾ ਦਾ ਰੱਖਿਅਕ ਹਾਂ?”
ਉਤਪਤ 4:9ਪੜਚੋਲ ਕਰੋ
4
ਉਤਪਤ 4:10
ਯਾਹਵੇਹ ਨੇ ਕਿਹਾ, “ਤੂੰ ਕੀ ਕੀਤਾ ਹੈ? ਸੁਣ! ਤੇਰੇ ਭਰਾ ਦਾ ਲਹੂ ਧਰਤੀ ਤੋਂ ਮੇਰੇ ਅੱਗੇ ਦੁਹਾਈ ਦਿੰਦਾ ਹੈ।
ਉਤਪਤ 4:10ਪੜਚੋਲ ਕਰੋ
5
ਉਤਪਤ 4:15
ਪਰ ਯਾਹਵੇਹ ਨੇ ਉਸ ਨੂੰ ਕਿਹਾ, “ਨਹੀਂ, ਜਿਹੜਾ ਵੀ ਕਾਇਨ ਨੂੰ ਮਾਰੇ, ਉਸ ਕੋਲੋ ਸੱਤ ਗੁਣਾ ਬਦਲਾ ਲਿਆਂ ਜਾਵੇਗਾ।” ਫਿਰ ਯਾਹਵੇਹ ਨੇ ਕਾਇਨ ਉੱਤੇ ਇੱਕ ਨਿਸ਼ਾਨ ਲਗਾ ਦਿੱਤਾ ਤਾਂ ਜੋ ਕੋਈ ਵੀ ਉਸਨੂੰ ਲੱਭ ਨਾ ਸਕੇ ਉਸਨੂੰ ਮਾਰ ਨਾ ਦੇਵੇ।
ਉਤਪਤ 4:15ਪੜਚੋਲ ਕਰੋ
Home
ਬਾਈਬਲ
Plans
ਵੀਡੀਓ