1
ਉਤਪਤ 16:13
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਤਦ ਉਸ ਨੇ ਯਾਹਵੇਹ ਦਾ ਨਾਮ ਜਿਸ ਨੇ ਉਸ ਨਾਲ ਗੱਲ ਕੀਤੀ ਇਹ ਰੱਖਿਆ “ਕਿ ਤੂੰ ਮੇਰਾ ਵੇਖਣਹਾਰਾ ਪਰਮੇਸ਼ਵਰ ਹੈ” ਕਿਉਂਕਿ ਉਸਨੇ ਕਿਹਾ, “ਹੁਣ ਮੈਂ ਉਸਨੂੰ ਵੇਖ ਲਿਆ ਹੈ ਜੋ ਮੈਨੂੰ ਦੇਖਦਾ ਹੈ।”
Compare
ਉਤਪਤ 16:13ਪੜਚੋਲ ਕਰੋ
2
ਉਤਪਤ 16:11
ਯਾਹਵੇਹ ਦੇ ਦੂਤ ਨੇ ਉਸ ਨੂੰ ਇਹ ਵੀ ਕਿਹਾ, “ਤੂੰ ਹੁਣ ਗਰਭਵਤੀ ਹੈ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਮਾਏਲ ਰੱਖਣਾ, ਕਿਉਂਕਿ ਯਾਹਵੇਹ ਨੇ ਤੁਹਾਡੇ ਦੁੱਖ ਬਾਰੇ ਸੁਣਿਆ ਹੈ।
ਉਤਪਤ 16:11ਪੜਚੋਲ ਕਰੋ
3
ਉਤਪਤ 16:12
ਉਹ ਮਨੁੱਖਾਂ ਵਿੱਚੋਂ ਜੰਗਲੀ ਗਧੇ ਵਰਗਾ ਹੋਵੇਗਾ; ਉਸਦਾ ਹੱਥ ਹਰ ਇੱਕ ਦੇ ਵਿਰੁੱਧ ਹੋਵੇਗਾ ਅਤੇ ਹਰ ਇੱਕ ਦਾ ਹੱਥ ਉਸਦੇ ਵਿਰੁੱਧ ਹੋਵੇਗਾ, ਅਤੇ ਉਹ ਆਪਣੇ ਸਾਰੇ ਭਰਾਵਾਂ ਨਾਲ ਦੁਸ਼ਮਣੀ ਵਿੱਚ ਰਹੇਗਾ।”
ਉਤਪਤ 16:12ਪੜਚੋਲ ਕਰੋ
Home
ਬਾਈਬਲ
Plans
ਵੀਡੀਓ