1
ਉਤਪਤ 13:15
Biblica® Open ਪੰਜਾਬੀ ਮੌਜੂਦਾ ਤਰਜਮਾ
OPCV
ਉਹ ਸਾਰੀ ਧਰਤੀ ਜਿਹੜੀ ਤੂੰ ਵੇਖਦਾ ਹੈ, ਮੈਂ ਤੁਹਾਨੂੰ ਅਤੇ ਤੁਹਾਡੀ ਅੰਸ ਨੂੰ ਸਦਾ ਲਈ ਦਿਆਂਗਾ।
Compare
ਉਤਪਤ 13:15ਪੜਚੋਲ ਕਰੋ
2
ਉਤਪਤ 13:14
ਲੂਤ ਤੋਂ ਵੱਖ ਹੋਣ ਤੋਂ ਬਾਅਦ ਯਾਹਵੇਹ ਨੇ ਅਬਰਾਮ ਨੂੰ ਕਿਹਾ, “ਉੱਤਰ ਅਤੇ ਦੱਖਣ ਵੱਲ, ਪੂਰਬ ਅਤੇ ਪੱਛਮ ਵੱਲ, ਜਿੱਥੇ ਤੂੰ ਹੈ ਆਲੇ-ਦੁਆਲੇ ਵੇਖ।
ਉਤਪਤ 13:14ਪੜਚੋਲ ਕਰੋ
3
ਉਤਪਤ 13:16
ਮੈਂ ਤੇਰੀ ਅੰਸ ਨੂੰ ਧਰਤੀ ਦੀ ਧੂੜ ਵਰਗਾ ਵਧਾਵਾਂਗਾ, ਤਾਂ ਜਿਵੇਂ ਕੋਈ ਮਿੱਟੀ ਨੂੰ ਗਿਣ ਨਾ ਸਕੇ ਤਾਂ ਤੇਰੀ ਅੰਸ ਨੂੰ ਵੀ ਗਿਣ ਨਾ ਸਕੇਗਾ।
ਉਤਪਤ 13:16ਪੜਚੋਲ ਕਰੋ
4
ਉਤਪਤ 13:8
ਤਾਂ ਅਬਰਾਮ ਨੇ ਲੂਤ ਨੂੰ ਆਖਿਆ, “ਤੇਰੇ ਅਤੇ ਮੇਰੇ ਵਿੱਚ ਜਾਂ ਤੇਰੇ ਅਤੇ ਮੇਰੇ ਚਰਵਾਹਿਆਂ ਵਿੱਚ ਕੋਈ ਝਗੜਾ ਨਾ ਹੋਵੇ ਕਿਉਂ ਜੋ ਅਸੀਂ ਨਜ਼ਦੀਕੀ ਰਿਸ਼ਤੇਦਾਰ ਹਾਂ।
ਉਤਪਤ 13:8ਪੜਚੋਲ ਕਰੋ
5
ਉਤਪਤ 13:18
ਸੋ ਅਬਰਾਮ ਹੇਬਰੋਨ ਵਿੱਚ ਮਮਰੇ ਦੇ ਵੱਡੇ ਰੁੱਖਾਂ ਦੇ ਕੋਲ ਰਹਿਣ ਲਈ ਚਲਾ ਗਿਆ, ਜਿੱਥੇ ਉਸ ਨੇ ਆਪਣੇ ਤੰਬੂ ਲਾਏ ਅਤੇ ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।
ਉਤਪਤ 13:18ਪੜਚੋਲ ਕਰੋ
6
ਉਤਪਤ 13:10
ਲੂਤ ਨੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਿਆ ਕਿ ਸੋਆਰ ਵੱਲ ਯਰਦਨ ਦਾ ਸਾਰਾ ਮੈਦਾਨ, ਜਿਵੇਂ ਕਿ ਮਿਸਰ ਦੀ ਧਰਤੀ ਵਾਂਗ, ਯਾਹਵੇਹ ਦੇ ਬਾਗ਼ ਵਾਂਗ ਸਿੰਜਿਆ ਹੋਇਆ ਸੀ। (ਇਹ ਯਾਹਵੇਹ ਵੱਲੋਂ ਸੋਦੋਮ ਅਤੇ ਗਾਮੂਰਾਹ ਨੂੰ ਤਬਾਹ ਕਰਨ ਤੋਂ ਪਹਿਲਾਂ ਦੀ ਗੱਲ ਸੀ।)
ਉਤਪਤ 13:10ਪੜਚੋਲ ਕਰੋ
Home
ਬਾਈਬਲ
Plans
ਵੀਡੀਓ