1
ਗਲਾਤੀਯਾ 1:10
ਪਵਿੱਤਰ ਬਾਈਬਲ (Revised Common Language North American Edition)
CL-NA
ਕੀ ਮੈਂ ਮਨੁੱਖਾਂ ਦੀ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ ? ਜਾਂ ਕੀ ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ? ਜੇਕਰ ਮੈਂ ਅਜੇ ਵੀ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਫਿਰ ਮੈਂ ਮਸੀਹ ਦਾ ਸੇਵਕ ਨਾ ਹੁੰਦਾ ।
Compare
ਗਲਾਤੀਯਾ 1:10ਪੜਚੋਲ ਕਰੋ
2
ਗਲਾਤੀਯਾ 1:8
ਪਰ ਜੇਕਰ ਸਾਡੇ ਵਿੱਚੋਂ ਜਾਂ ਸਵਰਗ ਤੋਂ ਕੋਈ ਸਵਰਗਦੂਤ ਵੀ ਆ ਕੇ ਉਸ ਸ਼ੁਭ ਸਮਾਚਾਰ ਤੋਂ ਵੱਖਰਾ, ਜਿਹੜਾ ਅਸੀਂ ਤੁਹਾਨੂੰ ਸੁਣਾਇਆ ਸੀ, ਕੋਈ ਦੂਜਾ ਸ਼ੁਭ ਸਮਾਚਾਰ ਸੁਣਾਵੇ ਤਾਂ ਉਸ ਨੂੰ ਸਰਾਪ ਲੱਗੇ ।
ਗਲਾਤੀਯਾ 1:8ਪੜਚੋਲ ਕਰੋ
3
ਗਲਾਤੀਯਾ 1:3-4
ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ! ਮਸੀਹ ਨੇ ਸਾਨੂੰ ਇਸ ਵਰਤਮਾਨ ਬੁਰੇ ਯੁੱਗ ਤੋਂ ਛੁਟਕਾਰਾ ਦੇਣ ਦੇ ਲਈ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਅਨੁਸਾਰ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖ਼ਾਤਰ ਦੇ ਦਿੱਤਾ ।
ਗਲਾਤੀਯਾ 1:3-4ਪੜਚੋਲ ਕਰੋ
Home
ਬਾਈਬਲ
Plans
ਵੀਡੀਓ