1
ਰਸੂਲਾਂ ਦੇ ਕੰਮ 19:6
ਪਵਿੱਤਰ ਬਾਈਬਲ (Revised Common Language North American Edition)
CL-NA
ਜਦੋਂ ਪੌਲੁਸ ਨੇ ਉਹਨਾਂ ਉੱਤੇ ਹੱਥ ਰੱਖੇ ਤਦ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਿਆ ਅਤੇ ਉਹ ਅਣਜਾਣ ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ ।
Compare
ਰਸੂਲਾਂ ਦੇ ਕੰਮ 19:6ਪੜਚੋਲ ਕਰੋ
2
ਰਸੂਲਾਂ ਦੇ ਕੰਮ 19:11-12
ਪਰਮੇਸ਼ਰ ਨੇ ਪੌਲੁਸ ਦੇ ਰਾਹੀਂ ਅਨੋਖੇ ਚਮਤਕਾਰ ਕੀਤੇ । ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਹਾਏ ਹੋਏ ਰੁਮਾਲ ਅਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿੱਕਲ ਜਾਂਦੀਆਂ ਸਨ ।
ਰਸੂਲਾਂ ਦੇ ਕੰਮ 19:11-12ਪੜਚੋਲ ਕਰੋ
3
ਰਸੂਲਾਂ ਦੇ ਕੰਮ 19:15
ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੂੰ ਮੈਂ ਜਾਣਦੀ ਹਾਂ, ਪੌਲੁਸ ਨੂੰ ਵੀ ਪਛਾਣਦੀ ਹਾਂ ਪਰ ਤੁਸੀਂ ਕੌਣ ਹੋ ?”
ਰਸੂਲਾਂ ਦੇ ਕੰਮ 19:15ਪੜਚੋਲ ਕਰੋ
Home
ਬਾਈਬਲ
Plans
ਵੀਡੀਓ