1
1 ਕੁਰਿੰਥੁਸ 4:20
ਪਵਿੱਤਰ ਬਾਈਬਲ (Revised Common Language North American Edition)
CL-NA
ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ ਸਗੋਂ ਸਮਰੱਥਾ ਵਿੱਚ ਹੈ ।
Compare
1 ਕੁਰਿੰਥੁਸ 4:20ਪੜਚੋਲ ਕਰੋ
2
1 ਕੁਰਿੰਥੁਸ 4:5
ਇਸ ਲਈ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ, ਪ੍ਰਭੂ ਦੇ ਆਉਣ ਤੱਕ ਕੋਈ ਫ਼ੈਸਲਾ ਨਾ ਕਰੋ ਕਿਉਂਕਿ ਉਹ ਆਪ ਹਨੇਰੇ ਵਿੱਚ ਲੁਕੀਆਂ ਗੱਲਾਂ ਨੂੰ ਚਾਨਣ ਵਿੱਚ ਲਿਆਉਣਗੇ ਅਤੇ ਮਨੁੱਖਾਂ ਦੇ ਮਨਾਂ ਦੇ ਲੁਕੇ ਹੋਏ ਇਰਾਦਿਆਂ ਨੂੰ ਪ੍ਰਗਟ ਕਰਨਗੇ, ਤਦ ਹਰ ਆਦਮੀ ਪਰਮੇਸ਼ਰ ਕੋਲੋਂ ਆਪਣੀ ਵਡਿਆਈ ਪ੍ਰਾਪਤ ਕਰੇਗਾ ।
1 ਕੁਰਿੰਥੁਸ 4:5ਪੜਚੋਲ ਕਰੋ
3
1 ਕੁਰਿੰਥੁਸ 4:2
ਪ੍ਰਬੰਧਕ ਕੋਲੋਂ ਵਿਸ਼ਵਾਸਯੋਗ ਹੋਣ ਦੀ ਆਸ ਰੱਖੀ ਜਾਂਦੀ ਹੈ ।
1 ਕੁਰਿੰਥੁਸ 4:2ਪੜਚੋਲ ਕਰੋ
4
1 ਕੁਰਿੰਥੁਸ 4:1
ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦਾ ਪ੍ਰਬੰਧਕ ਸਮਝੋ ।
1 ਕੁਰਿੰਥੁਸ 4:1ਪੜਚੋਲ ਕਰੋ
Home
ਬਾਈਬਲ
Plans
ਵੀਡੀਓ