1
ਮੱਤੀ 17:20
ਪਵਿੱਤਰ ਬਾਈਬਲ (Revised Common Language North American Edition)
CL-NA
ਯਿਸੂ ਨੇ ਉੱਤਰ ਦਿੱਤਾ, “ਆਪਣੇ ਥੋੜ੍ਹੇ ਵਿਸ਼ਵਾਸ ਦੇ ਕਾਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਹਟ ਜਾ,’ ਤਾਂ ਉਹ ਹਟ ਜਾਵੇਗਾ । ਤੁਸੀਂ ਕੁਝ ਵੀ ਕਰ ਸਕੋਗੇ ।” [
ႏွိုင္းယွဥ္
ਮੱਤੀ 17:20ရွာေဖြေလ့လာလိုက္ပါ။
2
ਮੱਤੀ 17:5
ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਦੇ ਵਿੱਚੋਂ ਇੱਕ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ, ਇਸ ਦੀ ਸੁਣੋ !”
ਮੱਤੀ 17:5ရွာေဖြေလ့လာလိုက္ပါ။
3
ਮੱਤੀ 17:17-18
ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ ! ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ? ਮੈਂ ਕਦੋਂ ਤੱਕ ਧੀਰਜ ਕਰਾਂਗਾ ? ਮੁੰਡੇ ਨੂੰ ਮੇਰੇ ਕੋਲ ਲਿਆਓ ।” ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਹ ਉਸੇ ਸਮੇਂ ਨਿੱਕਲ ਗਈ । ਇਸ ਤਰ੍ਹਾਂ ਮੁੰਡਾ ਉਸੇ ਸਮੇਂ ਚੰਗਾ ਹੋ ਗਿਆ ।
ਮੱਤੀ 17:17-18ရွာေဖြေလ့လာလိုက္ပါ။
ပင္မစာမ်က္ႏွာ
သမၼာက်မ္းစာ
အစီအစဥ္မ်ား
ဗီဒီယိုမ်ား