बायबल अ‍ॅप लोगो
सर्च आयकॉन

ਕੂਚ 18:19

ਕੂਚ 18:19 PCB

ਹੁਣ ਮੇਰੀ ਗੱਲ ਸੁਣ ਅਤੇ ਮੈਂ ਤੈਨੂੰ ਕੁਝ ਸਲਾਹ ਦੇਵਾਂਗਾ, ਅਤੇ ਪਰਮੇਸ਼ਵਰ ਤੇਰੇ ਨਾਲ ਹੋਵੇ। ਤੈਨੂੰ ਪਰਮੇਸ਼ਵਰ ਦੇ ਸਾਮ੍ਹਣੇ ਲੋਕਾਂ ਦੇ ਪ੍ਰਤੀਨਿਧੀ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਝਗੜਿਆਂ ਨੂੰ ਉਸ ਕੋਲ ਲਿਆਉਣਾ ਚਾਹੀਦਾ ਹੈ।

ਕੂਚ 18 वाचा