1
ਕੂਚ 25:8-9
ਪੰਜਾਬੀ ਮੌਜੂਦਾ ਤਰਜਮਾ
PCB
“ਫਿਰ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ, ਅਤੇ ਮੈਂ ਉਹਨਾਂ ਵਿੱਚ ਵੱਸਾਂਗਾ। ਇਸ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਵਿਖਾਵਾਂਗਾ।
तुलना करा
एक्सप्लोर करा ਕੂਚ 25:8-9
2
ਕੂਚ 25:2
“ਇਸਰਾਏਲ ਦੇ ਲੋਕਾਂ ਨੂੰ ਮੇਰੇ ਲਈ ਇੱਕ ਭੇਟ ਲਿਆਉਣ ਲਈ ਆਖ। ਹਰ ਇੱਕ ਮਨੁੱਖ ਜਿਸ ਦੇ ਮਨ ਵਿੱਚ ਇੱਛਾ ਹੈ ਉਹ ਮੇਰੇ ਲਈ ਭੇਟ ਲਿਆਉਣ।
एक्सप्लोर करा ਕੂਚ 25:2