ਉਤਪਤ 44:1
ਉਤਪਤ 44:1 OPCV
ਹੁਣ ਯੋਸੇਫ਼ ਨੇ ਆਪਣੇ ਘਰ ਦੇ ਮੁਖ਼ਤਿਆਰ ਨੂੰ ਇਹ ਹਿਦਾਇਤ ਦਿੱਤੀ, “ਇਨ੍ਹਾਂ ਮਨੁੱਖਾਂ ਦੀਆਂ ਬੋਰੀਆਂ ਵਿੱਚ ਜਿੰਨਾ ਭੋਜਨ ਉਹ ਚੁੱਕ ਸਕਦੇ ਹਨ ਭਰੋ ਅਤੇ ਹਰੇਕ ਆਦਮੀ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਵਿੱਚ ਪਾਓ।