ਮਰਕੁਸ 6:5-6

ਮਰਕੁਸ 6:5-6 PSB

ਕੁਝ ਬਿਮਾਰਾਂ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗੇ ਕਰਨ ਤੋਂ ਇਲਾਵਾ ਉਹ ਉੱਥੇ ਕੋਈ ਹੋਰ ਚਮਤਕਾਰ ਨਾ ਕਰ ਸਕਿਆ। ਉਹ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਸੀ। ਫਿਰ ਉਹ ਉਪਦੇਸ਼ ਦਿੰਦਾ ਹੋਇਆ ਆਲੇ-ਦੁਆਲੇ ਦੇ ਪਿੰਡਾਂ ਵਿੱਚ ਘੁੰਮਦਾ ਰਿਹਾ।

ਮਰਕੁਸ 6 വായിക്കുക