ਮਰਕੁਸ 12:41-42

ਮਰਕੁਸ 12:41-42 PSB

ਯਿਸੂ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖਣ ਲੱਗਾ ਕਿ ਲੋਕ ਕਿਸ ਤਰ੍ਹਾਂ ਖਜ਼ਾਨੇ ਵਿੱਚ ਪੈਸੇ ਪਾਉਂਦੇ ਹਨ ਅਤੇ ਬਹੁਤ ਸਾਰੇ ਧਨਵਾਨ ਬਹੁਤਾ ਪਾ ਰਹੇ ਸਨ। ਇੱਕ ਗਰੀਬ ਵਿਧਵਾ ਨੇ ਵੀ ਆ ਕੇ ਦੋ ਛੋਟੇ ਸਿੱਕੇ ਪਾਏ ਜੋ ਇੱਕ ਪੈਸਾ ਸੀ।

ਮਰਕੁਸ 12 വായിക്കുക